ਬਟਾਲਾ ਵਿੱਚ ਰੇਹੜੀ ਵਾਲੇ ਤੇ ਪੁਲਿਸ ਮੁਲਾਜ਼ਿਮ ਵਿੱਚਕਾਰ ਜੰਮਕੇ ਹੋਇਆ ਹੰਗਾਮਾ। ਮਾਮਲਾ ਬਟਾਲਾ ਦੇ ਗਾਂਧੀ ਚੌਂਕ ਦਾ ਹੈ, ਜਿੱਥੇ ਫਰੂਟ ਦੀ ਰੇਹੜੀ ਲਾਉਣ ਵਾਲੇ ਤੇ ਪੁਲਿਸ ਮੁਲਾਜ਼ਿਮ ਵਿਚਕਾਰ ਖੂਬ ਬਹਿਸਬਾਜੀ ਹੋਈ ।